(ਭਾਗ ਦੂਜਾ)
ਜ਼ਰੂਰੀ ਸੂਚਨਾ:
‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਪੁਸਤਕ ਭਾਗ ਪਹਿਲਾ ਦੀ ਭਾਰੀ ਸਫਲਤਾ ਤੋਂ ਬਾਅਦ, ਮੈਂ ਇਸ ਪੁਸਤਕ ਦਾ ਦੂਜਾ ਭਾਗ ਵੀ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ਦੂਸਰੇ ਭਾਗ ਵਿੱਚ ਕੋਸ਼ਿਸ਼ ਕੀਤੀ ਜਾਵੇਗੀ ਕਿ ਕੈਨੇਡਾ ਦੇ ਜਿਹੜੇ ਚਰਚਿਤ ਪੰਜਾਬੀ ਲੇਖਕ ਪਹਿਲੇ ਭਾਗ ਵਿੱਚ ਸ਼ਾਮਿਲ ਨਹੀਂ ਕੀਤੇ ਜਾ ਸਕੇ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਨਵੀਂ ਪੁਸਤਕ ਵਿੱਚ ਹੇਠ ਲਿਖੇ ਲੇਖਕ ਸ਼ਾਮਿਲ ਕੀਤੇ ਜਾਣਗੇ:
1. ਅੰਦਰੇਸ਼ (ਕਵੀ) (ਬੀ.ਸੀ.)
2. ਮੰਗਾ ਬਾਸੀ (ਕਵੀ) (ਬੀ.ਸੀ.)
3. ਅਮਰਜੀਤ ਚਾਹਲ (ਕਹਾਣੀਕਾਰ) (ਬੀ.ਸੀ.)
4. ਇੰਦਰਜੀਤ ਕੌਰ ਸਿੱਧੂ (ਕਵੀ) (ਬੀ.ਸੀ.)
5. ਸੁਦਾਗਰ ਬਰਾੜ (ਕਹਾਣੀਕਾਰ) (ਓਨਟਾਰੀਓ)
6. ਚਰਨ ਸਿੰਘ (ਕਵੀ) (ਬੀ.ਸੀ.)
7. ਸੁਰਿੰਦਰ ਧੰਜਲ (ਕਵੀ) (ਬੀ.ਸੀ.)
8. ਦਰਸ਼ਨ ਗਿੱਲ (ਕਵੀ) (ਬੀ.ਸੀ.)
9. ਪ੍ਰੋ. ਸਾਧੂ ਸਿੰਘ (ਕਹਾਣੀਕਾਰ) (ਬੀ.ਸੀ.)
10. ਕੇਸਰ ਸਿੰਘ ਨਾਵਲਿਸਟ (ਨਾਵਲਕਾਰ) (ਬੀ.ਸੀ.)
11. ਵਰਿਆਮ ਸਿੰਘ ਸੰਧੂ (ਕਹਾਣੀਕਾਰ) (ਓਨਟਾਰੀਓ)
12. ਗੁਰਬਚਨ ਸਿੰਘ ਚਿੰਤਕ (ਕਵੀ) (ਓਨਟਾਰੀਓ)
13. ਹਰਬੰਸ ਕੌਰ ਬਰਾੜ (ਕਵੀ) (ਓਨਟਾਰੀਓ)
14. ਤਨਦੀਪ ਤਮੰਨਾ (ਕਵੀ) (ਬੀ.ਸੀ.)
15. ਨੀਟਾ ਬਲਵਿੰਦਰ (ਕਵੀ) (ਓਨਟਾਰੀਓ)
16. ਬਲਜਿੰਦਰ ਸੰਘਾ (ਕਵੀ) (ਅਲਬਰਟਾ)
17. ਹਰਪ੍ਰੀਤ ਸੇਖਾ (ਕਹਾਣੀਕਾਰ) (ਬੀ.ਸੀ.)
18. ਅਮਨਪਾਲ ਸਾਰਾ (ਕਹਾਣੀਕਾਰ) (ਬੀ.ਸੀ.)
19. ਸੁਰਜੀਤ ਕਲਸੀ (ਕਹਾਣੀਕਾਰ) (ਬੀ.ਸੀ.)
20. ਅਜਮੇਰ ਰੋਡੇ (ਨਾਟਕਕਾਰ) (ਬੀ.ਸੀ.)
21. ਮੋਹਨ ਸਿੰਘ (ਕਵੀ) (ਅਲਬਰਟਾ)
22. ਦਰਸ਼ਨ ਖਹਿਰਾ (ਕਵੀ) (ਅਲਬਰਟਾ)
23. ਪਿਆਰਾ ਸਿੰਘ ਕੱਦੋਵਾਲ (ਕਵੀ) (ਓਨਟਾਰੀਓ)
ਇਨ੍ਹਾਂ ਲੇਖਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪਸੰਦ ਦੀ ਆਪਣੀ ਕੋਈ ਇੱਕ ਪੁਸਤਕ ਭੇਜ ਦੇਣ। ਉਹ ਪੁਸਤਕ ਉਨ੍ਹਾਂ ਦੀ ਲਿਖੀ ਹੋਵੇ , ਸੰਪਾਦਤ ਕੀਤੀ ਹੋਈ ਨਾ ਹੋਵੇ। ਇਸ ਸੂਚੀ ਵਿੱਚ ਕੁਝ ਹੋਰ ਲੇਖਕ ਵੀ ਸ਼ਾਮਿਲ ਕੀਤੇ ਜਾਣਗੇ। ਜੇਕਰ ਤੁਸੀਂ ਕੈਨੇਡੀਅਨ ਪੰਜਾਬੀ ਲੇਖਕ ਹੋ ਅਤੇ ਤੁਸੀਂ ਪੰਜਾਬੀ ਵਿੱਚ ਕੋਈ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਤੁਸੀਂ ਆਪਣੀ ਪੁਸਤਕ ਦੀ ਇੱਕ ਕਾਪੀ ਮੈਨੂੰ ਭੇਜ ਸਕਦੇ ਹੋ। ਇਹ ਪੁਸਤਕ ਸਾਹਿਤ ਦੇ ਕਿਸੀ ਵੀ ਰੂਪ ਬਾਰੇ ਹੋ ਸਕਦੀ ਹੈ।
Sukhinder
Editor: SANVAD
2 comments:
ਮਾਨਯੋਗ ਸੁਖਿੰਦਰ ਜੀ..
ਤੁਸੀ ਸਚਮੁਚ ਕਮਾਲ ਦਾ ਕਾਰਜ਼ ਕੀਤਾ ਹੈ । ਉਹ ਵੀ ਤਿੰਨ ਰੂਪਾ ਵਿਚ । ਕੇਨੇਡੀਅਨ ਪੰਜਾਬੀ ਸਾਹਿਤ ਦੀ ਸਮੀਖਿਆ ਲਈ ਮੁਬਾਰਕ ।
ਅਹਿਸਾਸ ਦੇ ਜਖ਼ਮਾਂ ਨੂੰ ਬਲਾਗ ਰਾਹੀਂ ਪ੍ਰਸਤੁਤ ਕਰਨ ਲਈ ਮੁਬਾਰਕ
Post a Comment