
1989 ਤੋਂ ਪ੍ਰਕਾਸਿ਼ਤ ਹੋ ਰਿਹਾ ਕੈਨੇਡੀਅਨ ਪੰਜਾਬੀ ਲੋਕ-ਪੱਖੀ ਮੈਗਜ਼ੀਨ 'ਸੰਵਾਦ' ਮਾਰਚ 2009
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ
ਵਿਸ਼ੇਸ਼ ਅੰਕ ਵਜੋਂ ਪੇਸ਼ ਕੀਤਾ ਜਾਵੇਗਾ।ਇਸ ਅੰਕ ਵਿੱਚ ਨਿਬੰਧ, ਮੁਲਾਕਾਤਾਂ, ਕਵਿਤਾਵਾਂ, ਪੁਸਤਕ ਚਰਚਾ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਬਾਰੇ ਗੱਲਬਾਤ ਸ਼ਾਮਿਲ ਕੀਤੀ ਜਾਵੇਗੀ।
ਰਚਨਾਵਾਂ ਭੇਜਣ ਦੀ ਆਖਰੀ ਤਰੀਕ :
ਮਾਰਚ 1, 2009
ਸੁਖਿੰਦਰ
ਸੰਪਾਦਕ: ਸੰਵਾਦ
ਫੋਨ (416) 858-7077
ਈਮੇਲ: poet_sukhinder@hotmail.com
No comments:
Post a Comment